Surprise Me!

Amrit Maan ਦੇ ਪਿਤਾ ਦੀਆਂ ਵਧੀਆਂ ਮੁਸ਼ਕਿਲਾਂ,ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਜਾਰੀ ਕਰ'ਤਾ ਨੋਟਿਸ|OneIndia Punjabi

2023-06-09 0 Dailymotion

ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ | ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ 15 ਦਿਨਾਂ ਦੇ ਅੰਦਰ-ਅੰਦਰ ਐਕਸ਼ਨ ਟੇਕਣ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ | ਦੱਸਦਈਏ ਗਾਇਕ ਅੰਮ੍ਰਿਤ ਮਾਨ ਦੇ ਪਿਤਾ 'ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਵਲੋਂ ਜਾਅਲੀ SC ਸਰਟੀਫ਼ਿਕੇਟ ਬਣਾ ਕੇ ਪਿੱਛਲੇ 34 ਸਾਲਾਂ ਤੋਂ ਸਿੱਖਿਆ ਵਿਭਾਗ 'ਚ ਨੌਕਰੀ ਕਰ ਰਹੇ ਹਨ |

Amrit Maan's father's increased difficulties, National Scheduled Caste Commission issued notice.

#amritmann #SarbjitSinghMann #punjabnews
~PR.182~

Buy Now on CodeCanyon